Connect with us

Corona Virus

ਮੋਹਾਲੀ Update: 75 ਸਾਲਾਂ ਵਿਅਕਤੀ ਨੂੰ ਕੋਰੋਨਾ ਪੌਜ਼ਿਟਿਵ

Published

on

ਮੋਹਾਲੀ, ਆਸ਼ੂ ਅਨੇਜਾ, 8 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। 

ਦਸ ਦਈਏ ਕਿ ਜ਼ੀਰਕਪੁਰ ਦੇ ਰਹਿਣ ਵਾਲੇ 74 ਸਾਲਾਂ ਵਿਅਕਤੀ ਦੀ ਪੰਚਕੂਲਾ ਹਸਪਤਾਲ਼ ਵਿਖੇ ਫੇਫਡ਼ਿਆਂ ‘ਚ ਪਾਣੀ ਭਰਨ ਕਾਰਨ ਮੌਤ ਹੋ ਗਈ ਪਰ ਮੌਤ ਤੋਂਬਾਅਦ ਉਸਦੀ ਕੋਰੋਨਾ ਰਿਪੋਰਟ ਵੀ ਪੌਜ਼ਿਟਿਵ ਪਾਈ ਗਈ ਸੀ। ਮੋਹਾਲੀ ਵਿਖੇ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 3 ਹੋਈ ਹੋ ਗਈ ਹੈ। 

Continue Reading
Click to comment

Leave a Reply

Your email address will not be published. Required fields are marked *