22 ਦਸੰਬਰ 2023: ਬਠਿੰਡਾ ਦੇ ਸਿਵਲ ਹੋਸਪਿਟਲ ਵਿੱਚ ਬਾਂਦਰ ਦਾ ਆਂਤਕ ਦੇਖਣ ਨੂੰ ਮਿਲਿਆ ਹੈ| ਦੱਸ ਦੇਈਏ ਕਿ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਬਾਂਦਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ| ਮਰੀਜ਼ਾਂ ਦੇ ਸਮਾਨ ਤੇ ਬਾਂਦਰ ਵੱਲੋਂ ਕਬਜ਼ਾ ਕਰ ਲਿਆ ਜਾਂਦਾ ਹੈ | ਸਿਹਤ ਵਿਭਾਗ ਪ੍ਰਸ਼ਾਸਨ ਵੱਲੋਂ ਜੰਗਲਾਤ ਮਹਿਕਮੇ ਨੂੰ ਸੂਚਿਤ ਕੀਤਾ ਗਿਆ ਹੈ|