Uncategorized
ਦੇਸ਼ ‘ਚ 40 ਲੱਖ ਤੋਂ ਪਾਰ ਹੋਏ ਕੋਰੋਨਾ ਦੇ ਮਰੀਜ, ਇੱਕ ਦਿਨ ‘ਚ ਆਏ 86,434 ਨਵੇਂ ਮਾਮਲੇ
ਦੇਸ਼ ‘ਚ ਹੁਣ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 40 ਲੱਖ ਦੇ ਪਾਰ ਹੋ ਗਈ ਹੈ। ਭਾਰਤ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 40,23,179 ਹੋ ਗਈ ਹੈ।

5 ਸਤੰਬਰ: ਭਾਰਤ ਵਿੱਚ ਕੋਰੋਨਾ ਦਿਨੋਂ ਦਿਨ ਆਪਣੇ ਪੈਰ ਪਸਾਰ ਰਿਹਾ ਹੈ। ਦੱਸ ਦਈਏ ਕ ਦੇਸ਼ ‘ਚ ਇੱਕ ਦਿਨ ‘ਚ ਕੋਰੋਨਾ ਦੇ ਸਭ ਤੋਂ ਵੱਧ 86,434 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ 1 ਹਜ਼ਾਰ 89 ਲੋਕਾਂ ਦੀ ਮੌਤ ਦਰਜ ਹੋਈ। ਜਿਸਦੇ ਨਾਲ ਦੇਸ਼ ‘ਚ ਹੁਣ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 40 ਲੱਖ ਦੇ ਪਾਰ ਹੋ ਗਈ ਹੈ। ਭਾਰਤ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 40,23,179 ਹੋ ਗਈ ਹੈ। ਜਿਨ੍ਹਾਂ ‘ਚ 8 ਲੱਖ 46 ਹਜ਼ਾਰ 395 ਲੋਕ ਅਜੇ ਵੀ ਜੇਰੇ ਇਲਾਜ ਹਨ। ਜਦਕਿ ਹੁਣ ਤੱਕ ਦੇਸ਼ ਵਿੱਚ ਕੋਰੋਨਾ ਕਾਰਨ 69,561 ਲੋਕਾਂ ਦੀ ਮੌਤ ਹੋ ਚੁੱਕੀ ਹੈ
Continue Reading