Uncategorized
ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 55 ਹਜ਼ਾਰ ਤੋਂ ਵੱਧ ਮਾਮਲੇ ਦਰਜ
ਭਾਰਤ ‘ਚ ਕੋਰੋਨਾ ਕਹਿਰ ਜਾਰੀ
876 ਲੋਕਾਂ ਦੀ ਮੌਤ
24 ਘੰਟਿਆਂ ਦੌਰਾਨ 55,079 ਮਾਮਲੇ ਦਰਜ

ਭਾਰਤ \’ਚ ਕੋਰੋਨਾ ਕਹਿਰ ਜਾਰੀ
876 ਲੋਕਾਂ ਦੀ ਮੌਤ
24 ਘੰਟਿਆਂ ਦੌਰਾਨ 55,079 ਮਾਮਲੇ ਦਰਜ
18 ਅਗਸਤ- ਭਾਰਤ ਵਿਖੇ ਕੋਰੋਨਾ ਦਾ ਖੀਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਭਾਰਤ \’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 55,079 ਨਵੇਂ ਮਾਮਲੇ ਆਏ ਸਾਹਮਣੇ ਆਏ ਹਨ ਅਤੇ 876 ਲੋਕਾਂ ਦੀ ਮੌਤ ਹੋਈ ਹੈ। ਦੇਸ਼ \’ਚ ਹੁਣ ਤੱਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁਲ ਗਿਣਤੀ 27 ਲੱਖ 02 ਹਜ਼ਾਰ 743 ਹੈ ਜਿਸ ਅਜੇ ਵੀ \’ਚ 6 ਲੱਖ 73 ਹਜ਼ਾਰ 166 ਲੋਕ ਜੇਰੇ ਇਓਲਾਜ ਹਨ।
Continue Reading