Uncategorized
ਭਾਰਤ ਵਿਖੇ ਕੋਰੋਨਾ ਦੇ ਮਾਮਲੇ 20 ਲੱਖ ਤੋਂ ਹੋਏ ਪਾਰ
ਦੇਸ਼ ਵਿੱਚ ਕੋਰੋਨਾ ਕਹਿਰ ਜਾਰੀ, 6,07,384 ਪੀੜਤ ਹੁਣ ਵੀ ਹਨ ਜੇਰੇ ਇਲਾਜ, ਕੋਰੋਨਾ ਕਾਰਨ ਹੁਣ ਤੱਕ 41,585 ਲੌਕਾਂ ਦੀ ਮੌਤ

6,07,384 ਪੀੜਤ ਹੁਣ ਵੀ ਹਨ ਜੇਰੇ ਇਲਾਜ
ਕੋਰੋਨਾ ਕਾਰਨ ਹੁਣ ਤੱਕ 41,585 ਲੌਕਾਂ ਦੀ ਮੌਤ
07 ਅਗਸਤ: ਦੇਸ਼ ਦੁਨੀਆ ਵਿਖੇ ਕੋਰੋਨਾ ਦਾ ਕਹਿਰ ਜਾਰੀ ਹੈ ਜਿਸਦੇ ਕਰਕੇ ਹੁਣ ਤੱਕ ਲੱਖਾਂ ਹੀ ਲੋਕ ਆਪਣਿਆਂ ਤੋਂ ਦੂਰ ਹੋ ਗਏ ਹਨ। ਭਾਰਤ ਸਮੇਤ ਹੋਰ ਦੇਸ਼ਾਂ ਦੇ ਵਿੱਚ ਵੀ ਕੋਰੋਨਾ ਦੇ ਮਾਮਲੇ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ 20 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ ਅਤੇ ਹੁਣ ਤੱਕ ਕੋਰੋਨਾ ਕਾਰਨ ਕੁੱਲ 41,585 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਖੇ ਕੋਰੋਨਾ ਦੇ 6 ਲੱਖ 7 ਹਜ਼ਾਰ 384 ਲੋਕ ਅਜੇ ਵੀ ਜੇਰੇ ਇਲਾਜ ਹਨ।
Continue Reading