India
ਦੇਸ਼ ‘ਚ ਕੋਵਿਡ ਦੇ ਬੀਤੇ 24 ਘੰਟਿਆ ਅੰਦਰ 11,502 ਨਵੇਂ ਮਾਮਲੇ, 325 ਮੌਤਾਂ ਦਰਜ

ਦੇਸ਼ ਵਿਚ ਕੋਵਿਡ ਮਹਾਮਾਰੀ ਨਾਲ ਸੰਕ੍ਰਮਣ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ 24 ਘੰਟਿਆ ਅੰਦਰ ਹੀ ਦੇਸ਼ ਵਿਚ 325 ਮੌਤਾਂ ਦਰਜ ਕੀਤੀਆਂ ਗਈਆਂ ਅਤੇ 11,502 ਨਵੇਂ ਮਾਮਲੇ ਦਰਜ ਕੀਤੇ ਗਏ। ਜਿਸਦੇ ਨਾਲ ਦੇਸ਼ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 3,32,424 ਹੋ ਗਈ ਹੈ ਜਦਕਿ ਇਹਨਾ ਵਿੱਚੋਂ 1,69,798 ਲੋਕ ਠੀਕ ਹੋ ਚੁੱਕੇ ਹਨ। ਦੱਸ ਦਈਏ ਇਨ੍ਹਾਂ ਵਿਚੋਂ ਹਾਲੇ ਵੀ 1,53,106 ਮਾਮਲੇ ਐਕਟਿਵ ਹਨ ਅਤੇ ਹੁਣ ਤੱਕ ਦੇਸ਼ ਵਿਚ ਕੋਵਿਡ ਨਾਲ 9,520 ਪੀੜਤਾਂ ਦੀ ਮੌਤ ਹੋ ਚੁੱਕੀ ਹੈ
Continue Reading