Politics
ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਅਮਰੀਕਾ ਕਾਇਮ ਕੀਤਾ ਰਿਕਾਰਡ
ਸ਼ਵੇਤ ਮਹਿਲਾ ਵਜੋਂ ਪਹਿਲੀ ਉੱਪ ਰਾਸ਼ਟਰਪਤੀ ਹੋਣ ਦਾ ਮਾਣ ਕੀਤਾ ਹਾਂਸਿਲ

ਜੋਅ ਬਾਇਡਨ ਦੀ ਅਮਰੀਕਾ ਵਿੱਚ ਵੱਡੀ ਜਿੱਤ
ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਅਮਰੀਕਾ ‘ਚ ਰਚਿਆ ਇਤਿਹਾਸ
ਸ਼ਵੇਤ ਮਹਿਲਾ ਵਜੋਂ ਪਹਿਲੀ ਉੱਪ ਰਾਸ਼ਟਰਪਤੀ ਹੋਣ ਦਾ ਮਾਣ ਕੀਤਾ ਹਾਂਸਿਲ
9 ਨਵੰਬਰ : ਅਮਰੀਕਾ ਦੀਆਂ ਚੋਣਾਂ ਨੇ ਸਾਰੀ ਦੁਨੀਆਂ ਦਾ ਧਿਆਨ ਖਿੱਚਿਆ ਜੋਅ ਬਾਇਡਨ ਨੇ ਆਪਣੀ ਜਿੱਤ ਦਰਜ ਕਰਕੇ ਇੱਕ ਇਤਿਹਾਸ ਰਚਿਆ ਤੇ ਟਰੰਪ ਨੂੰ ਵੱਡਾ ਝੱਟਕਾ ਦਿੱਤਾ। ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੇ ਸਨ ਅਤੇ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਵੀ ਅਮਰੀਕਾ ਵਿੱਚ ਸਿਆਸਤ ਖੇਡੀ ਜਾ ਰਹੀ ਸੀ।
ਇਸਦੇ ਨਾਲ ਹੀ ਭਾਰਤੀ ਮੂਲ ਦੀ ਸ਼ਵੇਤ ਮਹਿਲਾ ਕਮਲਾ ਹੈਰਿਸ ਨੇ ਅਮਰੀਕਾ ‘ਚ ਇੱਕ ਨਵਾਂ ਇਤਿਹਾਸ ਰਚਦਿਆਂ ਪਹਿਲੀ ਸ਼ਵੇਤ ਮਹਿਲਾ ਵਜੋਂ ਉੱਪ ਰਾਸ਼ਟਰਪਤੀ ਹੋਣ ਦਾ ਮਾਣ ਹਾਂਸਿਲ ਕੀਤਾ ਹੈ। ਕਮਲਾ ਹੈਰਿਸ ਨੇ ਸੰਬੋਧਨ ਦੌਰਾਨ ਜਿੱਥੇ ਬਾਇਡਨ ਦੀ ਤਾਰੀਫ ਕੀਤੀ ਉੱਥੇ ਹੀ ਅਮਰੀਕਾ ਦੀ ਤਰੱਕੀ ਦੇ ਵੀ ਵਾਅਦੇ ਕੀਤੇ।
ਕਮਲਾ ਹੈਰਿਸ ਉੱਪ ਰਾਸ਼ਟਰਪਤੀ ਬਣਨ ਦੇ ਬਾਅਦ ਕਿਹਾ ਕਿ ਉਹ ਅਮਰੀਕਾ ਨੂੰ ਭੇਤਭਾਵ ਮਕਤ ਕਰਨਗੇ। ਪੰਜਾਬ ਅਤੇ ਭਾਰਤ ਵਿੱਚੋਂ ਬਹੁਤ ਸਾਰੀਆਂ ਰਾਜਨੀਤਿਕ ਹਸਤੀਆਂ ਨੇ ਕਮਲਾ ਹੈਰਿਸ ਨੂੰ ਉਹਨਾਂ ਦੀ ਜਿੱਤ ਲਈ ਵਧਾਈ ਵੀ ਦਿੱਤੀ ਹੈ।
Continue Reading