Punjab
ਇਨੋਵਾ ਵਾਲੇ ਨੇ ਮਾਰੀ ਦੋ ਐਕਟਿਵਾ ਚਾਲਕਾਂ ਨੂੰ ਟੱਕਰ ,ਤਿੰਨ ਲੋਕਾਂ ਦੀ ਮੌਤ,ਇੱਕ ਜ਼ਖਮੀ
ਆਦਮਪੁਰ ,2 ਅਗਸਤ : ਆਦਮਪੁਰ ਵਿੱਚ ਹੋਇਆ ਇੱਕ ਭਿਆਨਕ ਹਾਦਸਾ ,ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਮਾਮਲਾ ਇਹ ਹੈ ਕਿ ਆਦਮਪੁਰ ਸੜਕ ਤੇ ਇੱਕ ਇਨੋਵਾ ਚਾਲਕ ਰਫਤਾਰ ਨਾਲ ਆ ਰਿਹਾ ਸੀ ,ਜਿਸਨੇ ਉਸੇ ਰੋਡ ਤੇ ਦੋ ਐਕਟਿਵਾ ਵਾਲਿਆਂ ਨੂੰ ਭਿਆਨਕ ਟੱਕਰ ਮਾਰ ਦਿੱਤੀ ,ਇਸ ਹਾਦਸੇ ਵਿੱਚ ਤਿੰਨ ਐਕਟਿਵਾ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਬੁਰੀ ਤਰ੍ਹਾਂ ਜ਼ਖਮੀ ਹੈ ,ਕਿਹਾ ਜਾ ਰਿਹਾ ਹੈ ਕਿ ਚਾਰੇ ਐਕਟਿਵਾ ਸਵਾਰ ਹੁਸ਼ਿਆਰਪੁਰ ਦੇ ਵਸਨੀਕ ਸਨ।
Continue Reading