Jalandhar
ਜਲੰਧਰ ‘ਚ ਕੋਰੋਨਾ ਬਲਾਸਟ, 84 ਨਵੇਂ ਮਾਮਲੇ ਦਰਜ

ਜਲੰਧਰ, 15 ਜੁਲਾਈ : ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਭਾਰਤ ਦੇ ਵਿਚ ਕੋਰੋਨਾ ਦੇ ਬੀਤੇ 24 ਘੰਟਿਆਂ ਦੌਰਾਨ ਤਕਰੀਬਨ 30 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਅਤੇ ਪੰਜਾਬ ਦੇ ਵੋਚ ਵੀ ਲਗਾਤਾਰ ਮਾਮਲੇ ਵੱਧ ਦੇ ਜਾ ਰਹੇ ਹਨ ਜਿਥੇ ਬੀਤੇ ਦਿਨੀਂ ਪੰਜਾਬ ਦੇ ਵਿਚ ਕੁੱਲ 3400 ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਸੀ ਤੇ ਸੀਐੱਮ ਸਿਟੀ ਪਟਿਆਲਾ ਦੇ ਵਸੀਹ ਵੀ ਕੋਰੋਨਾ ਦੇ ਮਾਮਲੇ ਦੇ ਵੋਚ ਇਜ਼ਾਫਾ ਹੋ ਰਿਹਾ ਹੈ ਦੱਸ ਦਈਏ ਕਿ ਜਲੰਧਰ ਦੇ ਵੋਚ ਅੱਜ ਭਾਵ ਬੁਧਵਾਰ ਨੂੰ ਕੋਰੋਨਾ ਦੇ 84 ਨਵੇਂ ਮਾਮਲੇ ਦਰਜ ਹੋਏ ਹਨ।