Punjab ਭਾਰਤ ਜੋੜੋ ਯਾਤਰਾ ਨੂੰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ 24 ਘੰਟੇ ਲਈ ਮੁਲਤਵੀ Published 3 years ago on January 14, 2023 By admin ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਹੁਣ ਇਹ ਯਾਤਰਾ ਭਲਕੇ ਬਾਅਦ ਦੁਪਹਿਰ ਖਾਲਸਾ ਕਾਲਜ ਜਲੰਧਰ ਦੀ ਗਰਾਊਂਡ ਤੋਂ ਸ਼ੁਰੂ ਹੋਵੇਗੀ। Related Topics:# bharat jodo yatra# POSTPONED# punjab news# SANTOKH SINGH CHAUDHARY#24 HOURS#DIED Up Next ਪੰਜਾਬ ‘ਚ ਮੌਸਮ ਬਦਲਣ ਦੀ ਸੰਭਾਵਨਾ, ਜਾਣੋ ਆਉਣ ਵਾਲੇ 5 ਦਿਨਾਂ ‘ਚ ਕਿ ਰਹੇਗੀ ਸਥਿਤੀ Don't Miss ਵਧਦੀ ਠੰਡ ਕਰਕੇ ਚੰਡੀਗੜ੍ਹ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ,ਜਾਣੋ ਕਦੋ ਖੁੱਲਣਗੇ ਸਕੂਲ Continue Reading You may like ਬਟਾਲਾ ਦੀਪ ਚੀਮਾ ਕਤਲਕਾਂਡ ਦੀ ਇਸ ਗੈਂਗ ਨੇ ਲਈ ਜ਼ਿੰਮੇਵਾਰੀ, ਪੋਸਟ ਰਾਹੀਂ ਆਖੀ ਵੱਡੀ ਗੱਲ! ਪੰਜਾਬ ਦੇ ਕਈ ਹਿੱਸਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਪੰਜਾਬ ‘ਚ ਕਈ ਥਾਂਵਾਂ ਤੇ ਹੋਈ ਭਾਰੀ ਗੜੇਮਾਰੀ ,ਅਲਰਟ ਜਾਰੀ ਜ਼ਮੀਨ ਦੀ ਖਰੀਦ ਵੇਚ ਲਈ ਹੁਣ NOC ਦੀ ਨਹੀਂ ਪਵੇਗੀ ਜ਼ਰੂਰਤ ਕਿਸਾਨ ਅੰਦੋਲਨ ਲਾਈਵ: ਕਿਸਾਨ 21 ਫਰਵਰੀ ਨੂੰ ਦਿੱਲੀ ਲਈ ਹੋਣਗੇ ਰਵਾਨਾ ,ਐਲਾਨ ਕਰਨ ਮਗਰੋਂ ਬਾਰਡਰ ਤੇ ਵਧਾਈ ਗਈ ਸੁਰੱਖਿਆ ਖੰਨਾ: ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨਾਲ ਕੀਤੀਆਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ