Punjab ਖੰਨਾ: ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨਾਲ ਕੀਤੀਆਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ Published 1 year ago on February 16, 2024 By admin 16 ਫ਼ਰਵਰੀ 2024: ਅਮਰੀਕਾ ਲਿਜਾਣ ਦੇ ਬਹਾਨੇ ਨਾਬਾਲਗ ਨਾਲ 14 ਮਹੀਨੇ ਤੱਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ। ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। Related Topics:# ;latest news# CRIME NEWS# punjab newskhanna Up Next ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ‘ਚ ਸੀਬੀਆਈ ਦੀ ਤਲਾਸ਼ੀ ਮੁਹਿੰਮ ਜਾਰੀ Don't Miss Farmers protest Live updates: ਸ਼ੰਭੂ ਬਾਰਡਰ ‘ਤੇ ਮੁੜ ਛੱਡੇ ਗਏ ਅੱਥਰੂ ਗੈਸ ਦੇ ਗੋਲੇ, ਅਨੁਰਾਗ ਠਾਕੁਰ ਨੇ ਕਿਹਾ- ਅਸੀਂ ਮੁੱਦਿਆਂ ਨੂੰ ਸੁਲਝਾਉਣ ਲਈ ਅੱਗੇ ਵਧਾਂਗੇ Continue Reading You may like “ਰਸ਼ੀਅਨ ਬੰਦਾਨਾ” ਅਤੇ “ਲਾ ਲਾ” ਦੀ ਸਫਲਤਾ ਤੋਂ ਬਾਅਦ, ਹਿੱਟ-ਮੇਕਰ ਢਾਂਡਾ ਨਿਓਲੀਵਾਲਾ “ਸਰੀ ਬੀਸੀ” ਲੈ ਕੇ ਹਾਜ਼ਿਰ ਹੈ ਚਾਈਨਾ ਡੋਰ ਦੀ ਚਪੇਟ ‘ਚ ਆਇਆ ਨਹਿਰੀ ਵਿਭਾਗ ਦਾ ਮੁਲਾਜ਼ਮ, ਬੁਰੀ ਤਰ੍ਹਾਂ ਹੋਇਆ ਜ਼ਖ਼ਮੀ ਖੰਨਾ ਦੇ ਨਿੱਜੀ ਹਸਪਤਾਲ ‘ਚ ਜਣੇਪੇ ਤੋਂ ਬਾਅਦ ਔਰਤ ਦੀ ਮੌਤ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਬਜ਼ੁਰਗ ਔਰਤ ਦੇ ਕਤਲਕਾਂਡ ਦੀ ਸੁਲਝਾ ਲਈ ਗੁੱਥੀ ਘਰ ਵੜ੍ਹ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ, ਘਟਨਾ CCTV ‘ਚ ਕੈਦ DC ਜਤਿੰਦਰ ਜੋਰਵਾਲ ਨੇ ਕੀਤਾ ਮੰਡੀ ਦਾ ਦੌਰਾ