Connect with us

Uncategorized

ਕੁਪਵਾੜਾ ਪੁਲਿਸ ਨੇ ਅੱਤਵਾਦੀ ਸੰਗਠਨ ਨੂੰ ਕੀਤਾ ਕਾਬੂ

Published

on

ਜੰਮੂ ਕਸ਼ਮੀਰ: ਜੰਮੂ ਕਸ਼ਮੀਰ ਵਿਚ ਕੁਪਵਾੜਾ ਪੁਲਿਸ ਵੱਲੋਂ ਇਕ ਅੱਤਵਾਦੀ ਸੰਗਠਨ ਨੂੰ 10 ਗ੍ਰਨੇਡ, 4 ਵਾਇਰਲੈਸ ਸੈੱਟ ਅਤੇ 200 ਗੋਲੀਆਂ ਸਮੇਤ ਕਾਬੂ ਕੀਤਾ ਹੈ।