Uncategorized
ਦਿੱਗਜ ਦੱਖਣੀ ਭਾਰਤੀ ਅਦਾਕਾਰਾ ਜਮੁਨਾ ਦਾ ਹੋਇਆ ਦੇਹਾਂਤ,86 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਮਨੋਰੰਜਨ ਜਗਤ ਤੋਂ ਆਈ ਦੁਖਦਾਈ ਖਬਰ ਸਾਹਮਣੇ। ਦਿੱਗਜ ਦੱਖਣੀ ਭਾਰਤੀ ਅਦਾਕਾਰਾ ਜਮੁਨਾ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਭਿਨੇਤਰੀ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਉਹ ਉਮਰ ਸੰਬੰਧੀ ਬੀਮਾਰੀਆਂ ਤੋਂ ਪੀੜਤ ਸੀ। ਅਭਿਨੇਤਰੀ ਦੇ ਦੇਹਾਂਤ ਦੀ ਖਬਰ ਦੇ ਬਾਅਦ ਤੋਂ ਹੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

Continue Reading