Connect with us

Ludhiana

Ludhiana Breaking: ਕੋਰੋਨਾ ਕਾਰਨ 2 ਵਿਅਕਤੀ ਦੀ ਹੋਈ ਮੌਤ

Published

on

ਲੁਧਿਆਣਾ, 03 ਮਈ (ਸੰਜੀਵ ਸੂਦ): ਲੁਧਿਆਣਾ ਵਿੱਚ ਕੋਰੋਨਾ ਕਾਰਨ ਦੋ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਇੱਕ ਮ੍ਰਿਤਕ ਮਹਿਲਾ ਹੈ ਜੋ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਦੂਜਾ ਮ੍ਰਿਤਕ ਪੁਰੁਸ਼ ਹੈ ਜੋ ਫਗਵਾੜਾ ਦਾ ਰਹਿਣ ਵਾਲਾ ਹੈ। ਦੋਵੇਂ ਦਾ ਹੀ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

Continue Reading
Click to comment

Leave a Reply

Your email address will not be published. Required fields are marked *