Connect with us

News

ਬ੍ਰਿਟੇਨ ਸੁਰੱਖਿਆ ਬਲਾਂ ‘ਚ ਸਿੱਖਾਂ ਦਾ ਵੱਡਾ ਯੋਗਦਾਨ : ਬੇਨ ਵਾਲੇਸ

Published

on

  • ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਦਾ ਬਿਆਨ
  • ‘ਸੁਰੱਖਿਆ ਬਲਾਂ ‘ਚ ਭਿੰਨਤਾ ਹੋਣੀ ਜ਼ਰੂਰੀ’
  • ਬ੍ਰਿਟਿਸ਼ ਸਰਕਾਰਾਂ ਨੇ ਸਿੱਖਾਂ ਦੀ ਬਹਾਦਰੀ ਦੀ ਕੀਤੀ ਸ਼ਲਾਗਾ
  • ‘ਭਿੰਨਤਾ ਗ੍ਰੇਟ ਬ੍ਰਿਟੇਨ ‘ਚ ਕਾਫੀ ਜ਼ਰੂਰੀ’

ਯੂਕੇ, 20 ਜੁਲਾਈ : (ਕਮਲਪ੍ਰੀਤ) ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਵੱਡਾ ਬਿਆਨ ਦਿੱਤਾ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ‘ਸੁਰੱਖਿਆ ਬਲਾਂ ‘ਚ ਭਿੰਨਤਾ ਹੋਣੀ ਕਾਫੀ ਜ਼ਰੂਰੀ ਹੈ,ਅਤੇ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਹੈ ਕਿ ਬ੍ਰਿਟੇਨ ਸੁਰੱਖਿਆ ਬਲਾਂ ‘ਚ ਸਿੱਖਾਂ ਦਾ ਵੱਡਾ ਯੋਗਦਾਨ ਹੈ ਅਤੇ ਇਸਦੇ ਨਾਲ ਹੀ ਬ੍ਰਿਟਿਸ਼ ਸਰਕਾਰਾਂ ਨੇ ਸਿੱਖਾਂ ਦੀ ਬਹਾਦਰੀ ਦੀ ਸ਼ਲਾਗਾ ਵੀ ਕੀਤੀ।