Uncategorized
ਮਨਪ੍ਰੀਤ ਸੰਧੂ ਦਾ ਨਵਾਂ ਗੀਤ, ‘WHIP’ਹੋਇਆ ਰਿਲੀਜ਼

13 ਦਸੰਬਰ 2203: ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਸੰਧੂ ਅਜੇ ਕਿਸੀ ਪਹਿਚਾਣ ਦਾ ਮੋਹਤਾਜ ਨਹੀਂ ਹੈ, ਗੀਤ ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹ ਦਾ ਹੋਵੇ , ਯਾਰੀਆਂ , ਰਹਿ ਵੀ ਨਹੀਂ ਹੁੰਦਾ ਤੇ ਰੱਬ ਵਰਗੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲ ਚ ਜਗਾਹ ਬਣਾਉਣ ਵਾਲੇ ਮਨਪ੍ਰੀਤ ਸੰਧੂ ਦਾ ਨਵਾਂ ਗੀਤ ‘WHIP’ ਰਿਲੀਜ਼ ਹੋ ਗਿਆ ਹੈ|
ਗੀਤ ਦੇ ਬੋਲ ਗੁਰੀ ਮੱਟੂ ਵਲੋਂ ਦਿਤੇ ਗਏ ਹਨ ‘ਤੇ ਸੰਗੀਤ THE GENIUS ਵਲੋਂ ਦਿੱਤਾ ਗਿਆ ਹੈ|
Continue Reading