Connect with us

News

MEXICO ‘ਚ ਜਹਾਜ਼ ਨਾਲ ਵਾਪਰਿਆ ਵੱਡਾ ਹਾਦਸਾ

Published

on

ਮੈਕਸੀਕੋ ‘ਚ ਜਹਾਜ਼ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸ ਦੇਈਏ ਐਮਰਜੇਂਸੀ ਲੈਂਡਿੰਗ ਦੌਰਾਨ ਬਿਲਡਿੰਗ ਨਾਲ ਜਹਾਜ਼ ਟਕਰਾ ਗਿਆ ਜਿਸ ਦੌਰਾਨ 7 ਲੋਕਾਂ ਦੋ ਮੌ.ਤ ਹੋ ਗਈ ਅਤੇ 3 ਲੋਕ ਲਾਪਤਾ ਹੋ ਗਏ ਹਨ।

ਮੈਕਸੀਕਨ ਸਟੇਟ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਟਰ ਐਡਰੀਅਨ ਹਰਨਾਂਡੇਜ਼ ਨੇ ਕਿਹਾ ਕਿ ਜਹਾਜ਼ ਵਿੱਚ ਅੱਠ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ, ਹਾਲਾਂਕਿ ਹਾਦਸੇ ਤੋਂ ਕਈ ਘੰਟਿਆਂ ਬਾਅਦ ਸਿਰਫ਼ ਸੱਤ ਲਾਸ਼ਾਂ ਹੀ ਬਰਾਮਦ ਹੋਈਆਂ ਸਨ।