News MOHALI ਫੇਜ- 9 ‘ਚ ਹੋਇਆ ਧ.ਮਾ.ਕਾ Published 1 year ago on August 6, 2025 By Gurpreet Kaur MOHALI BLAST : MOHALI ਫੇਜ- 9 ‘ਚ ਧਮਾਕਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ MOHALI ਫੇਜ- 9 ਇੰਡਸਟਰੀਅਲ ਏਰੀਆ ਆਕਸੀਜਨ ਸਿਲੰਡਰ BLAST ਹੋ ਗਿਆ ਹੈ। ਇਹ ਬ੍ਲਾਸ੍ਟ ਹਾਈਟੈਕ ਕੰਪਨੀ ‘ਚ ਹੋਇਆ ਹੈ। ਇਸ ਧਮਾਕੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ ਹਨ । Related Topics:# mohalimohali blastnewsupdateWORLDPUNJABITV Up Next ਹਰਜੋਤ ਬੈਂਸ ਤਨਖ਼ਾਹੀਆਂ ਕਰਾਰ Don't Miss ਪੰਜਾਬ ਅਤੇ ਚੰਡੀਗੜ੍ਹ ‘ਚ ਭਾਰੀ ਮੀਂਹ Continue Reading You may like ਚੰਡੀਗੜ੍ਹ ਦੇ 4 ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਧ.ਮ.ਕੀ ! 15 ਅਗਸਤ ਲਈ ਲੁਧਿਆਣਾ ਤਿਆਰ, ਹਰਪਾਲ ਚੀਮਾ ਲਹਿਰਾਉਣਗੇ ਤਿਰੰਗਾ ! ਕੋਲੰਬੀਆ ਵਿੱਚ 7.4 ਤੀਬਰਤਾ ਨਾਲ ਆਇਆ ਭੂਚਾਲ CM ਮਾਨ ਨੇ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਲਿਖਿਆ ਪੱਤਰ ਫਤਿਹਗੜ੍ਹ ਸਾਹਿਬ ਵਿੱਚ 18 ਸਾਲਾਂ ਨੌਜਵਾਨ ਦਾ ਕ.ਤ.ਲ ! UPI ਯੂਜ਼ਰਾਂ ਲਈ ਵੱਡੀ ਖ਼ਬਰ! Payment ‘ਤੇ ਨਹੀਂ ਲੱਗੇਗਾ ਕੋਈ ਚਾਰਜ