Connect with us

News

MP ਕੰਗਨਾ ਰਣੌਤ ਦਾ ਵਿਵਾਦਤ ਬਿਆਨ

Published

on

MP ਕੰਗਨਾ ਰਣੌਤ ਦਾ ਵਿਵਾਦਤ ਬਿਆਨ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਹੈ। ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ , ਹਰ MP ਨੂੰ ਨੌਕਰੀ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਨਾਲ ਹੀ ਇਹ ਗੱਲਾਂ ਆਖੀਆਂ…..

  • ਕੰਗਨਾ ਨੇ ਰਾਜਨੀਤੀ ਨੂੰ ਦੱਸਿਆ ਮਹਿੰਗਾ ਸ਼ੌਂਕ
  • ”ਸੰਸਦ ਦੀ ਮਹੀਨੇ ਦੀ ਤਨਖਾਹ 1ਲੱਖ 24 ਹਜ਼ਾਰ”
  • 50-60 ਹਜ਼ਾਰ ਰੁਪਏ ਹੀ ਬਚਦੇ-MP ਕੰਗਨਾ ਰਣੌਤ
  • “MP ਦਾ ਲੱਖਾਂ ਦਾ ਖ਼ਰਚਾ ਸਫ਼ਰ ‘ਚ ਹੀ ਲੱਖਾਂ ‘ਚ ਆ ਜਾਂਦਾ”
  • “ਜੇ ਕਿਸੇ ਅਧਿਕਾਰੀ ਨਾਲ ਜਾਣਾ ਹੋਵੇ ਤਾਂ ਕਾਰ ਸਫ਼ਰ 300-400 KM ਹੁੰਦਾ

 

Continue Reading