Amritsar
ਅੰਮ੍ਰਿਤਸਰ ਵਿਚ ਕੋਰੋਨਾ ਦੇ 3 ਨਵੇਂ ਕੇਸ, ਇੱਕ ਦੀ ਰਿਪੋਰਟ ਬਾਕੀ

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਕੋਰੋਨਾ ਦੇ ਕਾਰਨ ੮ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਸੀ। ਜਿਸਦੇ ਵਿੱਚੋਂ ਤਿੰਨ ਲੋਕਾਂ ਦੀ ਰਿਪੋਰਟ ਆ ਚੁੱਕੀ ਹੈ ਤੇ ਇਹਨਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ ਜਦਕਿ ਚਾਰ ਲੋਕਾਂ ਦੀ ਰਿਪੋਰਟ ਨੈਗੇਟਿਵ ਪਈ ਗਈ ਲੇਕਿਨ ਹੱਲੇ ਵੀ ਇੱਕ ਦੀ ਰਿਪੋਰਟ ਆਉਣੀ ਬਾਕੀ ਹੈ।
ਇਸਦੇ ਚਲਦੇ ਸਿਹਤ ਪੈਰਾਮੈਡਿਕਲ ਸਟਾਫ਼ ਵੱਲੋਂ ੭੦ ਘਰਾਂ ਦੀ ਜਾਂਚ ਕੀਤੀ ਗਈ।