Connect with us

News

ਚੰਡੀਗੜ੍ਹ ‘ਚ 91 ਸਾਲਾ ਬੁਜ਼ੁਰਗ ਦੀ ਰਿਪੋਰਟ ਪਾਜ਼ਿਟਿਵ

Published

on

ਕੋਰੋਨਾ ਦਾ ਕਹਿਰ ਭਾਰਤ ਵਿਚ ਦਿਨੋਂ ਦਿਨ ਵੱਧ ਰਿਹਾ ਹੈ। ਚੰਡੀਗੜ੍ਹ ਜਿੱਥੇ ਰੋਜ਼ ਕੋਰੋਨਾ ਦੇ ਕੇਸ ਅਾ ਰਹੇ ਹਨ। ਅੱਜ ਸਵੇਰ ਬਾਪੁੱਧਾਮ ਤੋਂ 6 ਮਾਮਲੇ ਸਾਹਮਣੇ ਆਏ ਸਨ ਹੁਣ ਚੰਡੀਗੜ੍ਹ ਦੇ ਸੈਕਟਰ 15 ਦੀ ਰਹਿਣ ਵਾਲੀ 91 ਸਾਲਾ ਬਜ਼ੁਰਗ ਔਰਤ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ।