News
ਪਠਾਨਕੋਟ ‘ਚ ਪੈਲੇਸ ਦੇ ਮਾਲਿਕ ‘ਤੇ ਮਾਮਲਾ ਦਰਜ, ਕਰਵਾਇਆ ਜਾ ਰਿਹਾ ਸੀ ਪ੍ਰੋਗਰਾਮ

- ਪੈਲੇਸ ਮਲਿਕ ਤੇ ਸਟਾਫ ਉਪਰ ਵੀ ਮਾਮਲਾ ਦਰਜ
ਪਠਾਨਕੋਟ, 14 ਜੁਲਾਈ (ਮੁਕੇਸ਼ ਸੈਣੀ): ਜਿਥੇ ਕਿ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਮੇਂ ਉਪਰ ਗਾਇਡਲਾਇਨ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਇਸਦੀ ਪਾਲਣਾ ਨਹੀਂ ਕਰਦਾ ਉਸ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਇਸ ਦੇ ਚਲਦੇ ਨਵੀਂ ਜਾਰੀ ਗਾਇਡਲਾਇਨ ਦੇ ਚਲਦੇ ਕੋਈ ਵੀ ਪ੍ਰੋਰਗਰਾਮ ਜਿਸ ਵਿਚ 30 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਜਿਸ ਦੀ ਉਲਘਣਾ ਕਰਨ ਦੇ ਚਲਦੇ ਪਠਾਨਕੋਟ ਪੁਲਿਸ ਨੇ ਇਕ ਪੈਲੇਸ (ਸਵਾਗਤ ਪੈਲੇਸ) ਦੇ ਮਾਲਿਕ ਅਤੇ ਸਟਾਫ ਸਮੇਤ ਜੋ ਲੋਗ ਪ੍ਰੋਗਰਾਮ ਕਰਵਾ ਰਹੇ ਸਨ ਊਨਾ ਨੂੰ ਲੈ ਕੇ 42 ਲੋਕਾਂ ਉਪਰ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾ ਗੱਲਾਂ ਦੀ ਜਾਣਕਾਰੀ ਐਸ.ਪੀ ਪੁਰਬਜੋਤ ਸਿੰਘ ਵਿਰਕ ਨੇ ਦਿੱਤੀ।