Uncategorized
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਤਰੀਕ ਹੋਈ ਤੈਅ,ਜਾਣੋ ਕਦੋਂ ਬੱਝਣਗੇ ਵਿਆਹ ਦੇ ਬੰਧਨ ‘ਚ….

ਮੁੰਬਈ 20AUGUST 2023 : ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ।ਓਥੇ ਹੀ ਦੱਸ ਦੇਈਏ ਕਿ ਅਦਾਕਾਰਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਇਸ ਸਾਲ ਮਈ ਮਹੀਨੇ ਵਿੱਚ ਮੰਗਣੀ ਕਰਵਾਈ ਸੀ, ਜਿਸ ਤੋਂ ਬਾਅਦ ਹੁਣ ਜੋੜਾ ਜਲਦ ਹੀ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਿਹਾ ਹੈ | ਦੱਸ ਦੇਈਏ ਕਿ ਜੋੜਾ 25 ਸਤੰਬਰ ਨੂੰ ਰਾਜਸਥਾਨ ‘ਚ ਹੀ ਡੈਸਟੀਨੇਸ਼ਨ ਵੈਡਿੰਗ ਕਰੇਗਾ।
Continue Reading