Connect with us

Uncategorized

ਜ਼ਿਲ੍ਹਾ ਸੰਗਰੂਰ ‘ਚ ਕੋਰੋਨਾ ਟੈਸਟ ਲਈ ਗਈ ਸਿਹਤ ਵਿਭਾਗ ਟੀਮ ਤੇ ਲੋਕਾਂ ਦੁਆਰਾ ਹਮਲਾ

ਕੋਰੋਨਾ ਸੈਂਪਲ ਲੈਣ ਗਈ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ

Published

on

ਕੋਰੋਨਾ ਸੈਂਪਲ ਲੈਣ ਗਈ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ
ਸੈਂਪਲ ਦੇਣ ਤੋਂ ਲੋਕਾਂ ਨੇ ਕੀਤਾ ਸਾਫ਼ ਇਨਕਾਰ
ਲੋਕਾਂ ਨੇ ਸਿਹਤ ਵਿਭਾਗ ਦੀ ਟੀਮ ਤੇ ਹਮਲਾ 

ਸੰਗਰੂਰ,26 ਅਗਸਤ:(ਵਿਨੋਦ ਗੋਇਲ) ਸੰਗਰੂਰ  ਦੇ ਦਿੜਬਾ ਵਿੱਚ ਇੱਕ ਬਸਤੀ ਵਿੱਚ ਕੋਰੋਨਾ ਸੈਂਪਲ ਲੈਣ ਗਈ ਸਿਹਤ ਵਿਭਾਗ ਦੀ ਟੀਮ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਦੇ ਹੋਏ ਉਹਨਾਂ ਤੇ ਪਥਰਾਅ ਕੀਤਾ ਗਿਆ।
ਜਿਸ ‘ਚ ਇੱਕ ਪੁਲਿਸ ਮੁਲਾਜ਼ਮ ਨੂੰ ਹਲਕੀ ਚੋਟ ਲੱਗੀ ਹੈ ਅਤੇ ਲੋਕਾਂ ਨੇ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਸੀ ਇਨ੍ਹਾਂ ਨੂੰ ਸਮਝਾ ਕੇ ਟੈਸਟ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ,ਪਰ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਉੱਤੇ ਹਮਲਾ ਵੀ ਕੀਤਾ ਗਿਆ। 
 
ਪੰਜਾਬ ਦੇ ਹੋਰ ਵੀ ਕਈ ਪਿੰਡ ਵਿੱਚ ਕੋਰੋਨਾ ਟੈਸਟ ਨੂੰ ਲੈ ਕੇ ਲੋਕਾਂ ਵਿੱਚ ਖ਼ੌਫ ਹੈ। ਪੰਜਾਬ ਦੇ ਹੋਰ ਕਈ ਪਿੰਡ ਵਿੱਚ ਸਿਹਤ ਵਿਭਾਗ ਟੀਮ ਦਾ ਵਿਰੋਧ ਕੀਤਾ ਗਿਆ।