Connect with us

Punjab

ਬਠਿੰਡਾ ‘ਚ ਲੁਟੇਰਿਆਂ ਨੂੰ ਲੋਕਾਂ ਕੀਤਾ ਪੁਲਿਸ ਹਵਾਲੇ, ਜਾਣੋ

Published

on

20 ਨਵੰਬਰ 2023: ਬਠਿੰਡਾ ਦੇ ਮਹਿਲਾਂ ਚੌਂਕ ਵਿੱਚ ਨੀਤਾ ਸਟਰੀਟ ਵਿੱਚ ਲੱਖਾਂ ਰੁਪਏ ਦੀ ਲੁੱਟ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋ ਪ੍ਰਵਾਸੀਆਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ| ਓਥੇ ਹੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਤੇ ਦੱਸ ਦੇਈਏ ਕਿ ਪ੍ਰਵਾਸੀ ਨੇ ਮੰਨਿਆ ਕਿ ਉਹ ਲੁੱਟਾਂ ਖੂਹਾਂ ਕਰਨ ਲਈ ਗਰੋਹ ਦੇ ਰੂਪ ਵਿੱਚ ਪੰਜਾਬ ਆਏ ਹਨ |