Connect with us

Punjab

ਮੁਕਤਸਰ ਸ਼ਹਿਰ ‘ਚ ਆਮ ਦਿਨਾਂ ਵਾਂਗ ਖੁਲ੍ਹੇ ਪੈਟਰੋਲ ਪੰਪ

Published

on


ਮੁਕਤਸਰ, 29 ਜੁਲਾਈ (ਅਸ਼ਫਾਕ ਢੁੱਡੀ): ਅੱਜ ਭਾਵ ਬੁਧਵਾਰ ਨੂੰ ਪੰਜਾਬ ਭਰ ਵਿਚ ਪੈਟਰੋਲ ਪੰਪ ਬੰਦ ਹਨ। ਜਿਸਦੇ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੇਕਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਰੇ ਪੈਟਰੋਲ ਪੰਪ ਖੁਲ੍ਹੇ ਹਨ।