Connect with us

Punjab

PRTC-PUNBUS ਮੁਲਾਜ਼ਮਾਂ ਦੀ ਹੜਤਾਲ ਖ਼ਤਮ

Published

on

PRTC-PUNBUS ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਤੁਹਾਨੂੰ ਦੱਸ ਦੱਸ ਦੇਈਏ ਕਿ ਮੁਲਾਜ਼ਮਾਂ ਨਵ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਸੁਣਾਇਆ ਹੈ। ਲਗਾਤਾਰ ਹੜਤਾਲ ਹੋਣ ਕਾਰਨ ਲੋਕਾਂ ਨੂੰ ਸਫ਼ਰ ਕਰਨ ‘ਚ ਬਹੁਤ ਮੁਸ਼ਕਿਲਾਂ ਆਈਆਂ ਹਨ।

ਅੱਜ ਤੋਂ ਲੋਕਾਂ ਲਈ ਆਮ ਵਾਂਗਸਰਕਾਰੀ ਬੱਸਾਂ ਸ਼ੁਰੂ ਹੋਈਆਂ ਹਨ। ਸੂਬੇ ‘ਚ ਤਿੰਨ ਦਿਨਾਂ ਤੱਕ ਬੱਸ ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ। ਹੁਣ 19 ਅਗਸਤ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਵੇਗੀ।

  • PRTC-PUNBUS ਮੁਲਾਜ਼ਮਾਂ ਦੀ ਹੜਤਾਲ ਖ਼ਤਮ
  • ਅੱਜ ਤੋਂ ਲੋਕਾਂ ਲਈ ਆਮ ਵਾਂਗ ਸ਼ੁਰੂ ਹੋਈਆਂ ਸਰਕਾਰੀ ਬੱਸਾਂ
  • ਸੂਬੇ ‘ਚ ਤਿੰਨ ਦਿਨਾਂ ਤੱਕ ਬੱਸ ਮੁਲਾਜ਼ਮਾਂ ਨੇ ਕੀਤੀ ਹੜਤਾਲ
  • ਹੁਣ 19 ਅਗਸਤ ਨੂੰ ਟਰਾਂਸਪੋਰਟ ਮੰਤਰੀ ਨਾਲ ਹੋਵੇਗੀ ਮੀਟਿੰਗ