Connect with us

Punjab

ਪੰਜਾਬ ਸਰਕਾਰ ਨੇ 70 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ

Published

on

transfer1

ਲੁਧਿਆਣਾ : ਅੱਜ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਡੀਐਸਪੀਜ਼ (DSP) ਅਤੇ ਏਐਸਪੀਜ਼ (ASP) ਦੇ ਤਬਾਦਲੇ ਕੀਤੇ ਗਏ ਹਨ।