Connect with us

Punjab

ਪੰਜਾਬ ਲੋਕ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

Published

on

ਚੰਡੀਗੜ੍ਹ: ਪੰਜਾਬ ਲੋਕ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ 5 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਲੋਕ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਸੂਚੀ ਚ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਹੇਠ ਲਿਖੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ:

1. ਜੰਡਿਆਲਾ ਤੋਂ – ਗਗਨਦੀਪ ਸਿੰਘ
2. ਬੱਸੀ ਪਠਾਣਾ ਤੋਂ- ਡਾ: ਦੀਪਕ ਜੋਤੀ
3. ਗਿੱਦੜਬਾਹਾ ਤੋਂ – ਓਮ ਪ੍ਰਕਾਸ਼ ਬੱਬਰ
4. ਅਮਰਗੜ੍ਹ ਤੋਂ –  ਸੂਫੀ ਗਾਇਕ ਸਰਦਾਰ ਅਲੀ ਮਤੋਈ
5. ਸ਼ੁਤਰਾਣਾ ਤੋਂ – ਨਰਾਇਣ ਸਿੰਘ ਨਰਸੌਤ