Connect with us

Uncategorized

ਪੰਜਾਬੀ ਗਾਇਕ ਬੱਬੂ ਮਾਨ ਦਾ ਨਵਾਂ ਗਾਣਾ ”ਦੋ ਟੁਕੜੇ” ਨੂੰ ਲੈ ਕੇ ਸੁਰਖੀਆਂ ‘ਚ ਨਜਰ ਆ ਰਹੇ

Published

on

ਪੰਜਾਬੀ ਗਾਇਕ ਬੱਬੂ ਮਾਨ ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਨਜਰ ਆ ਰਹੇ ਹਨ। ਦਰਅਸਲ, 10 ਜਨਵਰੀ ਨੂੰ ਮਾਨ ਦਾ ਨਵਾਂ ਗਾਣਾ ”ਦੋ ਟੁਕੜੇ” ਰਿਲੀਜ਼ ਹੋਇਆ ਸੀ । ਜੋ ਕਿ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦੀ ਖਾਸ ਗੱਲ ਇਹ ਹੈ ਕਿ ਇਹ ਗਾਣਾ ਕਲਾਕਾਰ ਵੱਲੋਂ ਹਿੰਦੀ ਭਾਸ਼ਾ ਵਿੱਚ ਗਾਇਆ ਗਿਆ ਹੈ। ਪਰ ਜਿੱਥੇ ਇਸ ਗੀਤ ਨੂੰ ਕੁਝ ਪ੍ਰਸ਼ੰਸ਼ਕਾਂ ਵੱਲ਼ੋਂ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਬਹੁਤ ਸਾਰੇ ਇਸਦਾ ਮਜ਼ਾਕ ਵੀ ਉਡਾ ਰਹੇ ਹਨ।