Punjab ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਅੰਤਿਮ ਸਸਕਾਰ 29 ਜੁਲਾਈ ਨੂੰ ਹੋਵੇਗਾ Published 2 years ago on July 28, 2023 By admin ਲੁਧਿਆਣਾ 28 ਜੁਲਾਈ 2023: ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਅੰਤਿਮ ਸੰਸਕਾਰ 29 ਜੁਲਾਈ ਨੂੰ ਦੁਪਹਿਰ 1 ਵਜੇ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਉਹ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ 26 ਜੁਲਾਈ 2023 ਨੂੰ ਸਵੇਰੇ ਦਿਹਾਂਤ ਹੋ ਗਿਆ । Related Topics:ANTIM SANSKARdeathLATESTpunjab newsPunjabi singer Surinder Shinda'world punjabi tv Up Next ਲੁਧਿਆਣਾ ਦੇ ਗਿਆਸਪੁਰਾ ‘ਚ ਮੁੜ ਤੋਂ ਲੀਕ ਹੋਈ ਗੈਸ, ਪੂਰੇ ਇਲਾਕੇ ਨੂੰ ਕੀਤਾ ਗਿਆ ਸੀਲ.. Don't Miss ਕੱਚੇ ਅਧਿਆਪਕਾਂ ਨੂੰ ਅੱਜ CM ਮਾਨ ਦੇਣਗੇ ਵੱਡਾ ਤੋਹਫ਼ਾ, ਪੜੋ ਪੂਰੀ ਖ਼ਬਰ Continue Reading You may like ਏਅਰਸ੍ਰਾਈਕ ‘ਚ ਢੇਰ ਕੀਤਾ ISIS ਨੇਤਾ ਅਬੂ ਖਦੀਜਾ… -ਅਮਰੀਕਾ ਚ ਬਰਫੀਲੇ ਤੂਫਾਨ ਨੇ ਵਿਗਾੜੇ ਹਾਲਾਤ,800 ਉਡਾਣਾ ਰੱਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ 4 ਦਿਨਾਂ ਲਈ ਇੰਟਰਨੈੱਟ ਬੰਦ! ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ