Punjab
ਰਾਹੁਲ ਗਾਂਧੀ ਨੇ ਵਿਆਹ ਬਾਰੇ ਕੀਤੀ ਚਰਚਾ ਕਿਹਾ ਜਦੋਂ ਸਹੀ ਕੁੜੀ ਮਿਲੀ ਵਿਆਹ ਕਰਾ ਲਵਾਂਗਾ
ਆਪਣੇ ਹੀ ਵਿਆਹ ਬਾਰੇ ਰਾਹੁਲ ਗਾਂਧੀ ਨੇ ਕਹਿ ਵੱਡੀ ਗੱਲ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਕੋਈ ਇੰਟੈਲੀਜੈਂਟ ਕੁੜੀ ਮਿਲੇਗੀ,ਤਾ ਉਹ ਵਿਆਹ ਕਰਵਾ ਲੈਣਗੇ। ਰਾਹੁਲ ਗਾਂਧੀ ਨੇ ਇਕ ਨਿੱਜੀ YOU TUBE ਚੈਨਲ ‘ਤੇ ਦਿੱਤੇ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ ‘ਤੇ ਖੁੱਲ੍ਹ ਕੇ ਗੱਲ ਕੀਤੀ।
ਇਸ ਗੱਲਬਾਤ ਵਿੱਚ ਰਾਹੁਲ ਗਾਂਧੀ ਨੇ ਆਪਣੀ ਪੜ੍ਹਾਈ ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਹੋਏ ਤਜ਼ਰਬਿਆਂ ਬਾਰੇ ਧਾਕੜ ਅੰਦਾਜ ਵਿੱਚ ਜਵਾਬ ਦਿੱਤੇ। ਰਾਹੁਲ ਗਾਂਧੀ ਨੇ ਆਪਣੀ ਨਿੱਜੀ ਜ਼ਿੰਦਗੀ ‘ਚ ਪਸੰਦ-ਨਾਪਸੰਦ ਬਾਰੇ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੋਈ ਇੰਟੈਲੀਜੈਂਟ ਲੜਕੀ ਮਿਲ ਜਾਵੇਗੀ ਤਾਂ ਉਹ ਵਿਆਹ ਕਰਵਾ ਦੇਣਗੇ।