Punjab
ਮੀਂਹ ਅਤੇ ਹਨ੍ਹੇਰੀ ਦਾ ਅਲਰਟ, ਇਸ ਦਿਨ ਪਵੇਗਾ ਮੀਂਹ !
PUNJAB WEATHER : ਪੰਜਾਬ ਭਰ ‘ਚ ਲਗਾਤਾਰ ਮੀਂਹ ਪੈਣ ਤੋਂ ਬੀਤੇ ਦਿਨ ਯਾਨੀ 2 ਜੁਲਾਈ ਨੂੰ ਕੜਾਕੇ ਦੀ ਧੁੱਪ ਨਿਕਲ ਗਈ ਸੀ। ਜਿਸ ਕਾਰਨ ਇਕ ਵਾਰ ਫਿਰ ਤੋਂ ਗਰਮੀ ਹੋ ਗਈ ਸੀ।
ਅੱਜ ਸਵੇਰੇ ਸਵੇਰੇ ਪੰਜਾਬ ਦੇ ਕੁੱਝ ਸੂਬਿਆਂ ‘ਚ ਹਲਕੀ ਹਲਕੀ ਬਾਰਿਸ਼ ਹੋਈ ਅਤੇ ਕਾਲੇ ਬੱਦਲ ਵੀ ਛਾਏ ਸਨ। ਜਿਸ ਕਾਰਨ ਮੌਸਮ ਫਿਰ ਤੋਂ ਠੰਡਾ ਹੋ ਗਿਆ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਨਾਲ ਹੀ ਹਨ੍ਹੇਰੀ ਦਾ ਵੀ ਅਲਰਟ ਜਾਰੀ ਕੀਤਾ ਹੈ।
Continue Reading
