Connect with us

Sports

ਓਲੰਪਿਕਸ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਰਵੀ ਦਹੀਆ

Published

on

ravi dahia

ਟੋਕੀਓ : ਟੋਕੀਓ ਓਲੰਪਿਕ 2020 ਵਿੱਚ ਸੋਨ ਤਗਮੇ ਲਈ ਭਾਰਤ ਦੇ ਰਵੀ ਕੁਮਾਰ ਦਹੀਆ ਅਤੇ ਰੂਸੀ ਪਹਿਲਵਾਨ ਜਾਵੂਰ ਯੁਗੇਵਵਿਚਕਾਰ ਮੈਚ ਹੋਇਆ ਸੀ। ਜਿਸ ਵਿਚ ਭਾਰਤ ਦੇ ਪਹਿਲਵਾਨ ਰਵੀ ਫਾਈਨਲ ਮੈਚ ਹਾਰ ਗਏ ਹਨ।ਰੂਸ ਦੇ ਪਹਿਲਵਾਨ ਜਾਵੂਰ ਯੁਗਯੁਯੇਵ ਨੇ ਉਨ੍ਹਾਂ ਨੂੰ 7-4 ਨਾਲ ਹਰਾਇਆ। ਰਵੀ ਦਹੀਆ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਵੇਗਾ। ਰਵੀ ਓਲੰਪਿਕਸ ਵਿੱਚ ਚਾਂਦੀ ਜਿੱਤਣ ਵਾਲਾ ਦੂਜਾ ਭਾਰਤੀ ਪਹਿਲਵਾਨ ਹੈ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਫਾਈਨਲ ਵਿੱਚ ਪਹੁੰਚ ਕੇ 2012 ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ।