Uncategorized
ਸੰਗਰੂਰ ਵਿਖੇ ਅੱਜ ਫਿਰ ਹੋਈ ਕੋਰੋਨਾ ਨਾਲ ਮਹਿਲਾ ਦੀ ਮੌਤ
ਰਜਿੰਦਰ ਹਸਪਤਾਲ ਵਿਖੇ ਚੱਲ ਰਿਹਾ ਸੀਇਲਾਜ, ਜਿਥੇ ਇਲਾਜ ਦੌਰਾਨ ਉਕਤ ਮਹਿਲਾ ਦੀ ਮੌਤ ਹੋ ਗਈ

ਸੰਗਰੂਰ, 16 ਅਗਸਤ (ਵਿਨੋਦ ਗੋਇਲ): ਕੋਰੋਨਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਸੰਗਰੂਰ ਵਿਖੇ ਕੋਰੋਨਾ ਨਾਲ 55 ਸਾਲਾਂ ਕੁਲਵਿੰਦਰ ਕੌਰ ਮਲੇਰਕੋਟਲਾ ਨਿਵਾਸੀ ਦੀ ਮੌਤ ਹੋ ਗਈ। ਇਸ ਮਹਿਲਾ ਦੀ ਕੋਰੋਨਾ ਰਿਪੋਰਟ 11 ਅਗਸਤ ਨੂੰ ਪਾਜ਼ੀਟਿਵ ਆਈ ਸੀ। ਜਿਸਦਾ ਰਜਿੰਦਰ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਜਿਥੇ ਇਲਾਜ ਦੌਰਾਨ ਉਕਤ ਮਹਿਲਾ ਦੀ ਮੌਤ ਹੋ ਗਈ।
Continue Reading