Connect with us

Uncategorized

ਦੇਖੋ ਪੰਜਾਬ ਸਰਕਾਰ ਨੇ ਰਾਤ ਦੇ ਕਰਫਿਊ ਵਿੱਚ ਫਿਰ ਕੀਤਾ ਬਦਲਾਵ

ਪੰਜਾਬ ਸਰਕਾਰ ਵੱਲੋਂ ਰਾਤ ਦੇ ਕਰਫਿਊ ਵਿੱਚ ਦਿੱਤੀਆਂ ਛੋਟਾਂ

Published

on

ਪੰਜਾਬ ਸਰਕਾਰ ਨੇ ਰਾਤ ਦੇ ਕਰਫਿਊ ਵਿੱਚ ਕੀਤਾ ਬਦਲਾਵ 
ਜਨਮ ਅਸ਼ਟਮੀ ਕਰਕੇ ਦਿੱਤੀ ਛੋਟ 
ਸ਼੍ਰੀ ਕ੍ਰਿਸ਼ਨ ਭਗਤਾਂ ਲਈ ਖੁਸ਼ੀ ਦੀ ਖਬਰ  

11 ਅਗਸਤ : ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਚਲਦੇ ਕਰਫਿਊ ਵਿੱਚ ਦਿੱਤੀਆਂ ਛੋਟਾਂ। ਪੰਜਾਬ ਸਰਕਾਰ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖ਼ਿਆਲ ਰੱਖਦੇ ਅਤੇ ਜਨਮ ਅਸ਼ਟਮੀ ਦੇ ਕਾਰਨ ਰਾਤ ਦੇ ਕਰਫਿਊ ਵਿੱਚ ਢਿੱਲ ਦਿੱਤੀ ਹੈ। ਜੀ ਹਾਂ ਪੰਜਾਬ ਸਰਕਾਰ ਨੇ 12-13 ਅਗਸਤ ਦੀ ਰਾਤ ਨੂੰ ਕਰਫਿਊ ਦਾ ਸਮਾਂ ਰਾਤ ਦੇ 1 ਵਜੇ ਤੋਂ 5 ਵਜੇ ਤੱਕ ਕਰ ਦਿੱਤਾ ਹੈ।
ਇਹ ਸਮਾਂ ਸਿਰਫ 12-13 ਅਗਸਤ ਵਾਲੇ ਦਿਨ ਹੀ ਤਹਿ ਹੋਇਆ ਹੈ ,ਬਾਕੀ ਦਿਨਾਂ ਵਿੱਚ ਕਰਫਿਊ ਦਾ ਸਮਾਂ ਉਸ ਹਿਸਾਬ ਨਾਲ ਹੀ ਰਹੇਗਾ,ਜਿਵੇਂ ਪਹਿਲਾ ਚਲਦਾ ਆ ਰਿਹਾ ਹੈ।