Punjab
ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੋੜ ਮੇਲੇ ਮੌੌਕੇ ‘ਤੇ ਦੇਖੋ ਠੰਢਾ ਬੁਰਜ ਦਾ ਦ੍ਰਿਸ਼

ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੋੜ ਮੇਲੇ ਮੌੌਕੇ ‘ਤੇ ਦੇਖੋ ਠੰਢਾ ਬੁਰਜ ਦਾ ਦ੍ਰਿਸ਼, ਵੱਡੀ ਗਿਣਤੀ ‘ਚ ਸੰਗਤਾਂ ਪਹੁੰਚ ਰਿਹਾ ਹਨ,ਜਿਵੇ ਕੀ ਤੁਹਾਨੂੰ ਸਬ ਨੂੰ ਪਤਾ ਹੈ ਕਿ ਪੋਹ ਜਾ ਦਸੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹਜਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ,ਤੇ ਆਪਣੇ ਛੋਟੇ ਬੱਚਿਆਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਲੈ ਕੇ ਆਉਂਦੇ ਹਨ,ਸੰਗਤਾਂ ਟਰਾਲੀਆਂ ਮੋਟਰ-ਗੱਡੀਆਂ ਆਦਿ ਤੇ ਆ ਰਿਹਾ ਹਨ, ਤੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਹਰ ਜਗ੍ਹਾ ਤੇ ਅਤੁੱਟ ਲੰਗਰ ਲਗਾਏ ਜਾ ਰਹੇ ਹਨ

