Connect with us

Punjab

ਕਾਂਗਰਸੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਦਾ ਵੱਡਾ ਦਾਅਵਾ

Published

on

ਚੰਡੀਗੜ੍ਹ: ਕਾਂਗਰਸੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਾਂਗਰਸ ਨੇ ਨਵੇਂ ਮੁੱਖ ਮੰਤਰੀ ਲਈ ਵੋਟਾਂ ਪਾਈਆਂ ਸਨ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੂੰ 16, ਨਵਜੋਤ ਸਿੱਧੂ ਨੂੰ 6, ਚਰਨਜੀਤ ਚੰਨੀ ਨੂੰ 16 ਅਤੇ ਜਦੋਂ ਕਿ 42 ਵਿਧਾਇਕਾਂ ਨੇ ਵੋਟਾਂ ਮੈਨੂੰ ਪਾਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਬਿਆਨ ਹਲਚਲ ਪੈਦਾ ਕਰਨਾ ਯਕੀਨੀ ਹੈ।