Uncategorized
ਸ਼ਾਹਰੁਖ ਖਾਨ ਨੇ ਬੈਸਟ ਅਦਾਕਾਰ ਦਾ ਜਿੱਤਿਆ ਖਿਤਾਬ , ਮੁੰਬਈ ਅਵਾਰਡ ਸ਼ੋਅ ‘ਚ ਦਿੱਤਾ ਭਾਵੁਕ ਭਾਸ਼ਣ

21 ਫਰਵਰੀ 2024: ਸ਼ਾਹਰੁਖ ਖਾਨ ਨੂੰ ਫਿਲਮ ਜਵਾਨ ਲਈ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ ਹੈ। ਜਵਾਨ 2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ। ਸ਼ਾਹਰੁਖ ਖਾਨ ਨੇ ਕਿਹਾ ਕਿ ਮੈਨੂੰ ਕਈ ਸਾਲਾਂ ਤੋਂ ਐਵਾਰਡ ਨਹੀਂ ਮਿਲਿਆ ਸੀ, ਇਸ ਲਈ ਮੈਂ ਸੋਚਿਆ ਕਿ ਹੁਣ ਨਹੀਂ ਮਿਲੇਗਾ। ਮੈਂ ਇਹ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ।
Continue Reading