Connect with us

Punjab

ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਗ੍ਰਿਫਤਾਰ

Published

on

ਲੁਧਿਆਣਾ ਪੁਲਿਸ ਨੇ ਸਿਮਰਨਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਕਰਮਜੀਤ ਨੂੰ ਥਾਣਾ ਨੰਬਰ 6 ਵਿੱਚ ਪੁਲਿਸ ਵੱਲੋਂ ਲਿਜਾਇਆ ਗਿਆ ਹੈ। ਕੱਲ੍ਹ ਹੀ ਸੁਪਰੀਮ ਕੋਰਟ ਨੇ ਸਿਮਰਨਜੀਤ ਸਿੰਘ ਬੈਂਸ ਦੀ ਜਮਾਨਤ ਦੀ ਅਰਜੀ ਖ਼ਾਰਿਜ ਕੀਤੀ ਸੀ, ਹੁਣ ਤੱਕ ਅਸਲ ਦੋਸ਼ੀ ਸਿਮਰਨਜੀਤ ਸਿੰਘ ਬੈਂਸ ਭਗੌੜਾ ਹੈ।