Connect with us

Punjab

ਸੁਖਬੀਰ ਬਾਦਲ ਨੇ ਅਨਿਲ ਜੋਸ਼ੀ ਨੂੰ ਦਿੱਤਾ ਵੱਡਾ ਅਹੁਦਾ

Published

on

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੀਨੀਅਰ ਉੱਪ ਪ੍ਰਧਾਨ ਸਮੇਤ ਅਨਿਲ ਜੋਸ਼ੀ (Anil Joshi) ਨੂੰ ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਐਲਾਨਿਆ ਹੈ। ਇਸ ਦੇ ਨਾਲ ਹੀ ਬਾਦਲ ਨੇ ਸੁਖਜੀਤ ਕੌਰ ਸ਼ਾਹੀ ਨੂੰ ਉਪ ਪ੍ਰਧਾਨ, ਕਮਲ ਚੇਤਲੀ ਨੂੰ ਉਪ ਪ੍ਰਧਾਨ, ਰਾਜ ਕੁਮਾਰ ਗੁਪਤਾ ਨੂੰ ਉਪ ਪ੍ਰਧਾਨ, ਹਰਜੀਤ ਸਿੰਘ ਭੁੱਲਰ ਨੂੰ ਸਕੱਤਰ ਬਣਾਇਆ ਹੈ।