ਐੱਸਏਐੱਸ ਨਗਰ : ਜ਼ਿਲ੍ਹਾ ਮੋਹਾਲੀ ਦੀ ਤਿੰਨ ਸਬ ਡਵੀਜ਼ਨਾਂ ‘ਚ ਲੋਕਾਂ ਨੂੰ ਬਿਜਲੀ ਦੀ ਪਰੇਸ਼ਾਨੀ ਤੋਂ ਰਾਹਤ ਦਵਾਉਣ ਲਈ ਪ੍ਰਸ਼ਾਸਨ ਨੇ ਕੁੱਝ ਕਦਮ ਚੁੱਕੇ ਹਨ। ਡੀਸੀ...
ਤਰਨਤਾਰਨ, 23 ਜੁਲਾਈ (ਪਾਵਾਂ ਸ਼ਰਮਾ): ਬਿਜਲੀ ਮੁਲਾਜਮਾਂ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਵੱਲੋਂ ਰੋਸ ਵੱਜੋ ਪੰਜਾਬ ਸਰਕਾਰ...
ਗੁਰਦਾਸਪੁਰ, ਗੁਰਪ੍ਰੀਤ ਸਿੰਘ, 10 ਜੁਲਾਈ : ਬਿੱਜਲੀ ਬਿਲਾ ਵਿੱਚ 12 ਲੱਖ ਰੁਪਏ ਦੀ ਹੇਰਾ ਫੇਰੀ ਕਰਨ ਦੇ ਆਰੋਪ ਵਿੱਚ ਬਿੱਜਲੀ ਵਿਭਾਗ ਨੇ ਇਕ ਅਕਉਂਟੇਡ ਅਤੇ 2...
ਲੁਧਿਆਣਾ, 26 ਜੂਨ (ਸੰਜੀਵ ਸੂਦ): ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਬਿਜਲੀ...
ਤਰਨਤਾਰਨ, ਪਵਨ ਸ਼ਰਮਾ, 4 ਜੂਨ : ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀਆਂ ਬੰਬੀਆਂ ਤੇ ਬਿਜਲੀ ਦੇ ਮੀਟਰ ਲਗਾਏ ਜਾਣ ਦੀ ਤਜਵੀਜ ਦਾ ਕਿਸਾਨਾਂ ਵੱਲੋ ਵਿਰੋਧਕਰਦਿਆਂ ਅਤੇ ਆਪਣੀ ਦੂਸਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਤਰਨ ਤਾਰਨ ਵਿਖੇ ਐਸ ਡੀ ਐਮ ਦਫਤਰ ਦੇ ਬਹਾਰ ਰੋਸ਼ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ ਕਿਸਾਨਾਂ ਵੱਲੋ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸਰਕਾਰ ਦੇ ਨਾਮ ਐਸ ਡੀ ਐਮਰਜਨੀਸ਼ ਅਰੋੜਾ ਨੂੰ ਸੋਂਪੀਆ ਗਿਆਂ ਇਸ ਮੋਕੇ ਕਿਸਾਨ ਆਗੂ ਮੇਹਰ ਸਿੰਘ ਸਖੀਰਾ ਅਤੇ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਘਾਟੇ ਵਿੱਚਜਾ ਰਹੀ ਹੈ ਉਲਟਾ ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀਆਂ ਬੰਬੀਆਂ ਤੇ ਬਿਜਲੀ ਦੇ ਮੀਟਰ ਲਗਾ ਕੇ ਬਿੱਲ ਵਸੂਲਣ ਦੀ ਤਿਆਰੀ ਕੀਤੀੂ ਜਾ ਰਹੀ ਹੈ ਜੋ ਕਿ ਕਿਸਾਨਕਦੇ ਵੀ ਬਰਦਾਸ਼ਤ ਨਹੀ ਕਰਨਗੇ ਕਿਸਾਨਾਂ ਨੇ ਬੀਤੇ ਦਿਨੀ ਕੇਂਦਰ ਸਰਕਾਰ ਵੱਲੋ ਲਾਗੂ ਕੀਤੀ ਨਵੀ ਖੇਤੀ ਮੰਡੀਕਰਨ ਨੀਤੀ ਨੂੰ ਛੋਟੇ ਕਿਸਾਨਾਂ ਲਈ ਮਾਰੂ ਦੱਸਦਿਆਂਕਿਹਾ ਕਿ ਪੰਜਾਬ ਵਿੱਚ ਜਿਆਦਾਤਰ ਕਿਸਾਨ ਛੋਟੇ ਕਿਸਾਨ ਹਨ ਅਤੇ ਝੋਨੇ ਅਤੇ ਕਣਕ ਦਦੀ ਖੇਤੀ ਕਰਦੇ ਹਨ ਸਰਕਾਰ ਵੱਲੋ ਜਾਰੀ ਨਵੀ ਨੀਤੀ ਵਾਲੀਆਂ ਫਸਲਾਂਉਹ ਬੀਜਦੇ ਹੀ ਨਹੀ ਹਨ ਇਸ ਸਰਕਾਰ ਨੂੰ ਫਸਲਾਂ ਦੀ ਖੁੱਦ ਖਰੀਦ ਕਰਨੀ ਚਾਹੀਦੀ ਹੈ ਜਾ ਕਣਕ ਅਤੇ ਝੋਨੇ ਨੂੰ ਉਹਨਾਂ ਨੂੰ ਖੁੱਲੇ ਬਜਾਰ ਵਿੱਚ ਵੇਚਣ ਦੀ ਛੋਟ ਦੇਣੀਚਾਹੀਦੀ ਹੈ।
ਜਲੰਧਰ , 11 ਮਾਰਚ( ਰਾਜੀਵ ਕੁਮਾਰ) ਜਲੰਧਰ ਦੇ ਪ੍ਰੈਸ ਕਲੱਬ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਕੀਤੀ ।ਇਸ ਕਾਨਫਰੰਸ ਵਿਚ...