ਟ੍ਰੇਵਰ ਬੇਲਿਸ ਇੰਗਲੈਂਡ ਨੂੰ ਛੱਡ ਕੇ ਆਪਣੇ ਗ੍ਰਹਿ ਦੇਸ਼ ਆਸਟਰੇਲੀਆ ਪਰਤਣਗੇ, ਜਿਥੇ ਉਹ ਟੀ-20 ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਦੇ ਸਿਡਨੀ ਥੰਡਰ ਦੇ ਕੋਚ ਦਾ...
ਲੰਦਨ: ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਚੁੱਪ-ਚੁਪੀਤੇ ਵਿਆਹ ਰਚਾ ਲਿਆ ਹੈ। ਦੱਸ ਦਈਏ ਕਿ ਕੈਰੀ ਪੀਐਮ ਬੋਰਿਸ ਜੌਨਸਨ ਤੋਂ...
19 ਜੁਲਾਈ : ਜੋਫਰਾ ਆਰਚਰ ਨੂੰ ਕੋਵਿਡ -19 ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਾਇਆ ਗਿਆ ਹੈ। ਜੋਫਰਾ ਨੂੰ ਕੁਝ ਦਿਨ ਪਹਿਲੇ ਅਧਿਕਾਰਤ ਲਿਖਤੀ ਤੌਰ...
ਚੰਡੀਗੜ੍ਹ, 29 ਅਪ੍ਰੈਲ : ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜੀ.ਓ.ਆਈ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਿਹਾ ਹੈ ਕਿ ਉਹ ਪੰਜਾਬੀਆਂ ਦਾ ਡਾਟਾ ਇਕੱਤਰ ਕਰਨ ਤਾਂ ਜੋਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੇ ਵੇਰਵਿਆਂ ਨੂੰ ਇਕੱਤਰ ਕਰਨ ਲਈ ਪੰਜਾਬ ਸਰਕਾਰ ਅਭਿਆਸ ਸ਼ੁਰੂ ਕਰ ਰਹੀ ਹੈ ਜੋ ਵਾਪਿਸ ਪੰਜਾਬ ਪਰਤਣਾ ਚਾਹੁੰਦੇ ਹਨ।ਜਿਹੜੇ ਭਾਰਤ ਤੋਂ ਬਾਹਰ ਗਏ ਹੋਏ ਹਨ ਅਤੇ ਜਿਹੜੇ ਪੰਜਾਬ ਆਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ਨੇ ਕੋਵੀਡੈਲਪ ਡੈਸ਼ਬੋਰਡ ‘ਤੇ ਅਜਿਹੀ ਜਾਣਕਾਰੀ ਭਰਨ ਲਈਇਕ ਆਨਲਾਈਨ ਲਿੰਕ ਵੀ ਦਿੱਤਾ ਹੈ। ਕੋਈ ਵੀ ਦਿਲਚਸਪੀ ਵਾਲਾ ਵਿਅਕਤੀ www.covidhelp.punjab.gov.in ਤੇ ਲਾਗਇਨ ਕਰ ਸਕਦਾ ਹੈ ਅਤੇ ਡੇਟਾ ਫਾਰਮ ਤੇ ਕਲਿੱਕ ਕਰ ਸਕਦਾ ਹੈ।ਜਿਨ੍ਹਾਂ ਨੇ ਪਹਿਲਾਂ ਹੀ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਜਿਸ ਨਾਲ ਉਹ ਸਬੰਧਤ ਹਨ ਉਹਨਾਂ ਨੂੰ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ।
25 ਮਾਰਚ: ਕੋਵਿਡ -19 ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਨੇ ਹੁਣ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ...
17 ਮਾਰਚ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦਿਆਂ ਭਾਰਤ ਨੇ ਯੂਰਪ, ਤੁਰਕੀ ਅਤੇ ਯੂਕੇ ਤੋਂ ਆਉਣ ਵਾਲਿਆਂ ਫਲਾਇਟਾਂ ਤੇ ਰੋਕ ਲੱਗਾ ਦਿੱਤੀ ਹੈ। ਦੱਸ ਦਈਏ...