ਮੋਗਾ, 4 ਜੁਲਾਈ : ਕੋਰੋਨਾ ਦਾ ਕਹਿਰ ਦੇਸ਼ ਦੁਨੀਆ ਦੇ ਵਿਚ ਜਾਰੀ ਹੈ। ਜਿਸਦੇ ਕਰਕੇ ਕੋਰੋਨਾ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਣ ਲੈ ਲਈ ਹੈ।...
ਚੰਡੀਗੜ੍ਹ, 10 ਅਪ੍ਰੈਲ : ਮੁੱਖ ਮੰਤਰੀ ਨੇ ਇਕ ਵੀਡੀਓ ਕਾਨਫਰੰਸ ਦੌਰਾਨ ਕੋਰੋਨਾ ਸਬੰਧੀ ਇਕ ਆਂਕੜਾ ਦੱਸਿਆ,ਜਿਸ ਅਨੁਸਾਰ ਸਤੰਬਰ ਦੇ ਅੱਧ ਤੱਕ ਪੰਜਾਬ ਦੀ 57% ਜਨਸੰਖਿਆ ਕੋਰੋਨਾ...
ਚੰਡੀਗੜ੍ਹ , 2 ਅਪ੍ਰੈਲ , ( ਬਲਜੀਤ ਮਰਵਾਹਾ ) : ਚੰਡੀਗੜ੍ਹ ਵਿੱਚ ਆਏ ਦਿਨ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ । ਵੀਰਵਾਰ ਤੱਕ ਇਹਨਾਂ ਦੀ ਗਿਣਤੀ ਡੇਢ ਦਰਜਨਹੋ ਗਈ ਸੀ । ਦੂਜੇ ਪਾਸੇ ਪ੍ਰਸ਼ਾਸ਼ਨ ਨੇ ਇਹ ਫੈਸਲਾ ਲਿਆ ਹੈ ਕਿ ਇੱਥੇ ਜਿੰਨੇ ਵੀ ਕੋਰੋਨਾ ਦੇ ਮਰੀਜ਼ ਹਨ , ਉਹਨਾਂ ਸਾਰਿਆਂ ਨੂੰ ਪੀ ਜੀ ਆਈ ਭੇਜਿਆ ਜਾਵੇ।ਜਿਸਦਾ ਪੀ ਜੀ ਆਈ ਦੇ ਡਾਕਟਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਆਫ ਰੇਸੀਡੈਂਟ ਡਾਕਟਰ ਪੀ ਜੀ ਆਈ ਦੇ ਪ੍ਰਧਾਨ ਉਤਮ ਠਾਕੁਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਇਹ ਜੋਖਮ ਕਈ ਗੁਣਾ ਵੱਧ ਜਾਣਾ ਹੈ। ਐਂਬੂਲੈਂਸ ਦੇ ਡਰਾਈਵਰ, ਡਾਕਟਰਾਂ, ਨਰਸਿੰਗ ਕਰਮਚਾਰੀਆਂ ਅਤੇ ਪੁਲਿਸ ਫੋਰਸਾਂ ਸਹਿਤ ਲੋਕ ਸੰਕਰਮਣ ਦੇ ਖਤਰੇ ਵਿੱਚ ਆ ਸਕਦੇ ਹਨ । ਡਾਕਟਰ ਠਾਕੁਰਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਉਹ ਵੀ ਇਕਦਮ ਮਰੀਜਾਂ ਨੂੰ ਨਹੀਂ ਸੰਭਾਲ ਪਾਉਣਗੇ। ਕੋਵਿਡ 19 ਦੇ ਮਰੀਜਾਂ ਦੇ ਪ੍ਰਬੰਧਨ ਲਈ ਬਿਸਤਰੇ ਅਤੇ ਕਰਮਚਾਰੀਆ ਦੀ ਘਾਟ ਹੋਵੇਗੀ । ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਉੱਤਰੀ ਰਾਜ ਦੇ ਮਰੀਜ਼ਭਾਰੀ ਗਿਣਤੀ ਵਿੱਚ ਇੱਥੇ ਆਉਂਦੇ ਹਨ , ਉਹਨਾਂ ਨੂੰ ਕਿਵੇਂ ਸੰਭਾਲਿਆ ਜਾਵੇਗਾ। ਭੀੜ ਹੋਣ ਨਾਲ ਵਾਇਰਸ ਹੋਰ ਫੈਲੇਗਾ , ਸੋ ਇਸ ਲਈ ਪ੍ਰਸ਼ਾਸ਼ਨ ਨੂੰ ਇਹ ਫੈਸਲਾਵਾਪਿਸ ਲੈਣਾ ਚਾਹੀਦਾ ਹੈ ।
ਕੋਰੋਨਾ ਦਾ ਕਹਿਰ ਚੀਨ ਤੋਂ ਫੈਲਿਆ ਸੀ ਹੁਣ ਓਥੇ ਦੀ ਸਥਿਤੀ ਕੰਟਰੋਲ ਵਿੱਚ ਹੈ ਪਰ ਭਾਰਤ ਦੇ ਨਾਲ ਹੋਰ ਵਿਦੇਸ਼ਾ ਚ ਹੁਣ ਵੀ ਇਸਦੇ ਨਾਲ ਲੜਾਈ...
ਕੋਰੋਨਾ ਦਾ ਕਹਿਰ ਹਰ ਪਾਸੇ ਫੈਲਿਆ ਹੋਇਆ ਹੈ। ਇਸਤੋਂ ਬਚਣ ਲਈ ਬਾਹਰੋਂ ਆਉਣ ਵਾਲੇ ਹਰ ਨਾਗਰਿਕ ਦੀ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਪੀਜੀਆਈ ਵਿੱਚ...