ਪੁਲਿਸ ਨੇ ਦੱਸਿਆ ਕਿ ਇੱਕ ਸ਼ਕਤੀਸ਼ਾਲੀ ਕਾਰ ਬੰਬ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦੇ ਘਰ ਦੇ ਬਾਹਰ ਗਿਆ ਅਤੇ ਜਮਾਤ-ਉਦ-ਦਾਵਾ (ਜੁਡੀ) ਦੇ ਮੁਖੀ ਹਾਫਿਜ਼ ਸਈਦ ‘ਤੇ...
ਜੂਨ 2019 ਵਿੱਚ ਵੀ ਬੱਬਰ ਖ਼ਾਲਸਾ ਦੇ ਦੋ ਮੈਂਬਰ ਫੜੇ ਗਏ ਹਨ।
ਦਿੱਲੀ ਦੇ ਧੌਲਾਕੂਆਂ 'ਚ ਦਿੱਲੀ ਪੁਲਿਸ ਨੇ ਇੱਕ ਆਂਤਕਵਾਦੀ ਨੂੰ ਗ੍ਰਿਫਤਾਰ ਕੀਤਾ
ਜੰਮੂ ਕਸ਼ਮੀਰ ਦੇ ਨੌਗਾਮ 'ਚ ਅੱਤਵਾਦੀ ਹਮਲਾ, ਅੱਤਵਾਦੀ ਹਮਲੇ ਵਿੱਚ 2 ਜਵਾਨ ਸ਼ਹੀਦ, ਇੱਕ ਜਵਾਨ ਜ਼ਖਮੀ
25 ਜੁਲਾਈ : ਸ੍ਰੀਨਗਰ ਦੇ ਬਾਹਰਵਾਰ ਸਥਿਤ ਰਣਬੀਰਗੜ੍ਹ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾ ਰੱਖਿਆ...
07 ਜੁਲਾਈ: ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਮੰਗਲਵਾਰ ਸਵੇਰ ਤੋਂ ਹੀ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੀ ਮੁੱਠਭੇੜ ‘ਚ ਇਕ ਅੱਤਵਾਦੀ ਢੇਰ ਹੋ ਗਿਆ।...
ਚੰਡੀਗੜ੍ਹ, 1 ਜੁਲਾਈ : ਭਾਰਤ ਸਰਕਾਰ ਵੱਲੋਂ ਅੱਜ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ) ਦੀਆਂ ਧਾਰਾਵਾਂ ਤਹਿਤ ਨੌਂ ਵਿਅਕਤੀਆਂ ਨੂੰ ਅਤਿਵਾਦੀ ਵਜੋਂ ਨਾਮਜ਼ਦ ਕਰ ਦਿੱਤਾ ਅਤੇ ਉਨ੍ਹਾਂ ਦੇਨਾਮ ਉਕਤ ਐਕਟ ਦੀ ਚੌਥੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਦੱਸ ਦਈਏ ਕਿ ਜਿਹਨਾਂ 9 ਖਾੜਕੂ ਜਥੇਬੰਦੀਆਂ ਨੂੰ ਲੋਕ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ, ਉਹਨਾਂ ਦੇ ਨਾਮ ਹੈ – ਵਧਾਵਾ ਸਿੰਘ ਬੱਬਰ, ਬੱਬਰ ਖਾਲਸਾ ਇੰਟਰਨੈਸ਼ਨਲ: ਲਖਬੀਰ ਸਿੰਘ ਰੋਡੇ ISYF; ਰਣਜੀਤ ਸਿੰਘ ਨੀਟਾ, ਗੁਰਪਤਵੰਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਫੋਰਸ ਸਣੇ ਗੁਰਪਤਵੰਤ ਸਿੰਘ ਪੰਨੂ 9 ਅੱਤਵਾਦੀ ਸੰਗਠਨਾਂ ਦੇ ਖਾੜਕੂਆਂ ਦੀ ਲਿਸਟ ਚ ਸ਼ਾਮਿਲ। ਇਥੇ ਇਹ ਦੱਸਣ ਦੀ ਜ਼ਰੂਰਤ ਹੈ ਕਿ ਕੇਂਦਰ ਸਰਕਾਰ ਨੇ ਅਗਸਤ 2019 ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਵਿੱਚ ਸੋਧ ਕੀਤੀ ਸੀ, ਤਾਂਜੋ ਕਿਸੇ ਵਿਅਕਤੀ ਨੂੰ ਅੱਤਵਾਦੀ ਵਜੋਂ ਨਾਮਜ਼ਦ ਕਰਨ ਦੀ ਵਿਵਸਥਾ ਸ਼ਾਮਲ ਕੀਤੀ ਜਾ ਸਕੇ। ਇਸ ਸੋਧ ਤੋਂ ਪਹਿਲਾਂ ਸਿਰਫ ਸੰਗਠਨਾਂ ਨੂੰ ਅੱਤਵਾਦੀ ਸੰਗਠਨਾਂ ਵਜੋਂਮਨੋਨੀਤ ਕੀਤਾ ਜਾ ਸਕਦਾ ਹੈ। ਇਹ ਵਿਅਕਤੀ ਸਰਹੱਦ ਪਾਰ ਅਤੇ...
29 ਜੂਨ : ਪਾਕਿਸਤਾਨ ਦੇ ਕਰਾਚੀ ਤੇ ਲਗਾਤਾਰ ਕਹਿਰ ਜਾਰੀਹੈ। ਕੁੱਝ ਦਿਨ ਪਹਿਲਾਂ ਕਰਾਚੀ ‘ਚ ਜ਼ਬਾਜ ਕਰੈਸ਼ ਹੋਇਆ ਸੀ। ਜਿਸ ਵਿੱਚ 97 ਲੋਕਾਂ ਦੀ ਮੌਤ ਹੋ...
ਚੰਡੀਗੜ੍ਹ, 16 ਜੂਨ : ਪੁਲਿਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸ਼ੋਪਿਅਨ ਵਿੱਚ ਅੱਜ ਸਵੇਰੇ ਤਿੰਨ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਦੇ ਅਨੁਸਾਰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ...
ਜੰਮੂ ਕਸ਼ਮੀਰ: ਜੰਮੂ ਕਸ਼ਮੀਰ ਵਿਚ ਕੁਪਵਾੜਾ ਪੁਲਿਸ ਵੱਲੋਂ ਇਕ ਅੱਤਵਾਦੀ ਸੰਗਠਨ ਨੂੰ 10 ਗ੍ਰਨੇਡ, 4 ਵਾਇਰਲੈਸ ਸੈੱਟ ਅਤੇ 200 ਗੋਲੀਆਂ ਸਮੇਤ ਕਾਬੂ ਕੀਤਾ ਹੈ।