ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਲੋਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ।...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਰਾਤ 9 ਵਜੇ ਆਪਣੇ ਆਪਣੇ ਘਰਾਂ ਦੇ ਬਾਹਰ ਮੋਮਬੱਤੀ ਅਤੇ ਦੀਵੇ ਜਲਾਉਣ ਦੇ ਆਹਵਾਨ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ...
ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ ਇਸਨੂੰ ਦੇਖਦੇ ਹੋਏ ਹਰ ਕੋਈ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਨ ਦੀ ਕੋਸ਼ਿਸ਼ ‘ਚ ਹੈ ਤਾਂ ਜੋ ਇਹ...
ਪਿੰਡ ‘ਚ ਬਾਹਰਲੇ ਕਿਸੇ ਵਿਅਕਤੀ ਦੀ No Entry ਕਪੂਰਥਲਾ (ਜਗਜੀਤ ਧੰਜੂ) ਪੰਜਾਬ ‘ਚ ਪਿੰਡਾਂ ਦੇ ਲੋਕ ਲਗਾਤਾਰ ਆਪਣੇ ਪੱਧਰ ‘ਤੇ ਪਿੰਡਾਂ ਨੂੰ ਜਾਗਰੂਕ ਕਰ ਰਹੇ ਹਨ...
ਥਾਂ ਥਾਂ ਨਾਕੇਬੰਦੀ ਹੋਣ ਦੇ ਬਾਵਜੂਦ ਵੀ ਨਸ਼ੇ ਦਾ ਕੰਮ ਚੱਲ ਰਿਹਾ ਹੈ ਜੋਰਾਂ ਤੇ ਸੂਬੇ ਅੰਦਰ ਕਰੋਨਾਵਾਇਰਸ ਦੇ ਚਲਦਿਆਂ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ...
ਖੰਨਾ ਦੇ ਕੱਢੋ ਪਿੰਡ ਵਿੱਚ ਕੋਰੋਨਾ ਪਾਜ਼ਿਟਿਵ ਮਰੀਜ ਦੀ ਅਫ਼ਵਾਹ ਫੈਲਣ ਤੋਂ ਪਿੰੜ ਵਿੱਚ ਹੜਕਮਪ ਮੱਚ ਗਿਆ। ਪਿੰਡ ਦੇ ਸਰਪੰਚ ਵੱਲੋਂ ਇਸਦੀ ਅੰਨੌਂਸਮੇੰਟ ਕਰ ਪਿੰਡ ਵਾਸੀਆਂ...
ਕੋਰੋਨਾ ਦਾ ਕਹਿਰ ਪੁਰੀ ਦੁਨੀਆ ਤੇ ਛਾਇਆ ਹੋਇਆ ਹੈ। ਇਸਦੇ ਦੀਨੋ ਦੀਨ ਮਾਮਲੇ ਵੱਧਦੇ ਹੀ ਜਾ ਰਹੇ ਹਨ। ਚੰਡੀਗੜ੍ਹ ਦੇ ਦੜਵਾ ਤੋਂ ਕੋਰੋਨਾ ਦੇ 5 ਮਾਮਲੇ...
1 April : ਇਕ ਪਾਸੇ ਪੂਰੇ ਪੰਜਾਬ ਵਿਚ ਕਰਫਿਊ ਚੱਲ ਰਿਹਾ ਹੈ।ਇਸਦੇ ਦੂਸਰੇ ਹੀ ਪਾਸੇ ਅੱਜ ਗੁਰਦਾਸਪੁਰ ਜ਼ਿਲੇ ਦੇ ਪਿੰਡ ਭੁੱਲਰ ਵਿਚ ਸਨਸਨੀ ਫੈਲ ਗਈ ਜਦੋਂ ਪਿੰਡ ਦੇਬਾਹਰ ਕੁਝ ਦੂਰੀ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਹੁਤ ਬੁਰੀ ਹਾਲਤ ਵਿਚ ਮਿਲੀ, ਤਾਂ ਪਿੰਡ ਦੇ ਕੁਝ ਲੋਕਾਂ ਨੇ ਉੱਥੇ ਜਾ ਕੇ ਵੇਖਿਆ ਕਿ ਸੜਕ ਦੇ ਕਿਨਾਰੇਧੂੰਆਂ ਨਿਕਲ ਰਿਹਾ ਹੈ ਅਤੇ ਜਦੋਂ ਲੋਕ ਕੋਲ ਗਏ ਤਾ ਉੱਥੇ ਇਕ ਲਾਸ਼ ਪਈ ਸੀ ਅਤੇ ਲਾਸ਼ ਨੂੰ ਸਾੜਿਆ ਗਿਆ ਸੀ, ਤਾਂ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤਕੀਤਾ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਮੌੜ ਮੰਡੀ, 11 ਮਾਰਚ (ਮਨੀਸ਼ ਗਰਗ) : ਕਿਸਾਨਾਂ ਦੇ ਖ਼ਰਚੇ ਘਟਾ ਕੇ ਕਿਸਾਨੀ ਬਚਾਉਣ ਅਤੇ ਪਿੰਡ ਵਿੱਚ ਆਵਾਜ਼ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਬ ਡਵੀਜਨ ਮੋੜ...