Connect with us

Punjab

ਜੀਕਰਪੁਰ ‘ਚ ਲੱਗਿਆ ਭਿਆਨਕ ਜਾਮ! ਕਰੀਬ 4 ਘੰਟਿਆਂ ਤੋਂ ਜਾਮ ਜਾਰੀ

Published

on

ਮੋਹਾਲੀ 24 ਜੁਲਾਈ 2023: ਜੀਕਰਪੁਰ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ ਅੱਜ ਦੀ ਹੋਈ ਬਾਰਿਸ਼ ਕਾਰਨ ਜੀਰਕਪੁਰ ‘ਚ ਭਿਆਨਕ ਜਾਮ ਲੱਗ ਗਿਆ ਹੈ।ਲੱਗੇ ਹੋਏ ਭਿਆਨਕ ਜਾਮ ਦੇ ਵਿਚ ਇਕ ਸਕੂਲ ਵੈਨ ‘ਤੇ ਐਬੂਲੈਂਸ ਫਸ ਗਿਆ ਹਨ| ਇਸ ਜਾਮ ਦੇ ਕਾਰਨ ਗੱਡੀਆਂ ਕਾਰਾ ਦੀਆਂ ਲੰਮੀਆਂ ਲਾਇਨਾਂ ਲੱਗ ਗਈਆਂ ਹਨ| ਪਿਛਲੇ ਕਰੀਬ 4 ਘੰਟਿਆਂ ਤੋਂ ਜੀਕਰਪੁਰ ਵਿਚ ਇਹ ਜਾਮ ਹਜੇ ਤੱਕ ਜਾਰੀ ਹੈ।