Punjab
ਸਿੱਖਿਆ ਵਿਭਾਗ ਨੇ ਸਕੂਲ ਅਧਿਕਾਰੀਆਂ ਦਿੱਤਾ ਵੱਡਾ ਤੋਹਫ਼ਾ,ਜਾਣੋ

21 ਫਰਵਰੀ 2024: ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸਿੱਖਿਆ ਵਿਭਾਗ ਨੇ 13 ਸਕੂਲ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਹਨ। 13 ਪ੍ਰਿੰਸੀਪਲਾਂ ਨੂੰ ਸਹਾਇਕ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਵਜੋਂ ਪਦਉੱਨਤ ਕੀਤਾ ਗਿਆ। ਪ੍ਰਮੋਟ ਕੀਤੇ ਗਏ 13 ਅਧਿਕਾਰੀਆਂ ਵਿੱਚ ਰਾਣੀ ਗੁਪਤਾ, ਗਨਿੰਦਰਜੀਤ ਕੌਰ, ਰਿੰਪੀ, ਮੋਨਿਕਾ ਮਾਨੀ, ਅਲਕਾ ਮੈਗਾ, ਡਿੰਪਲ ਮਦਾਨ, ਸਰਮਿਤੀ ਭਾਰਗਵ, ਸੁਨੀਤਾ, ਰੋਮੇਸ਼ ਕੁਮਾਰ, ਬ੍ਰਿਜ ਮੋਹਨ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ, ਸ਼ਾਲੂ ਮਾਹਿਰਾ ਸ਼ਾਮਲ ਹਨ। ਸੂਚੀ ਇਸ ਪ੍ਰਕਾਰ ਹੈ|
Continue Reading