WORLD
303 ਯਾਤਰੀਆਂ ਵਾਲੇ ਜਹਾਜ਼ ਨੂੰ ਫਰਾਂਸ ‘ਚ ਰੋਕੇ ਜਾਣ ਤੋਂ ਬਾਅਦ ਕੀਤਾ ਗਿਆ ਰਵਾਨਾ

25 ਦਸੰਬਰ 2203: ਪੈਰਿਸ ਵਿਚ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਰੋਕਿਆ ਗਿਆ 303 ਭਾਰਤੀ ਯਾਤਰੀਆਂ ਵਾਲਾ ਜਹਾਜ਼ ਸੋਮਵਾਰ ਨੂੰ ਰਵਾਨਾ ਹੋਵੇਗਾ। ਇਹ ਜਾਣਕਾਰੀ ਫਰਾਂਸ ਨੇ ਦਿੱਤੀ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਇਹ ਜਹਾਜ਼ ਕਿੱਥੇ ਜਾਵੇਗਾ। A340 ਫਲਾਈਟ ਸ਼ੁੱਕਰਵਾਰ ਨੂੰ ਦੁਬਈ ਤੋਂ ਰਵਾਨਾ ਹੋਈ ਸੀ। ਜਿਸ ਨੂੰ ਫਰਾਂਸ ਵਿਚ ਈਂਧਨ ਭਰਨ ਲਈ ਉਤਾਰਿਆ ਗਿਆ ਸੀ। ਬਾਅਦ ਵਿੱਚ ਇਹ ਦੋ ਦਿਨ ਤੱਕ ਰਿਹਾ।
Continue Reading