Punjab
ਜਲੰਧਰ ਦੀ ਬਸਤੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

27 ਜਨਵਰੀ 2024: ਜਲੰਧਰ ਦੇ ਬਸਤੀਏ ਇਲਾਕੇ ਵਿੱਚ ਸਥਿਤ ਗੁਰੂ ਸੰਤ ਨਗਰ ਵਿੱਚ ਇੱਕ ਵਾਰ ਫਿਰ ਚੋਰਾਂ ਨੇ ਹਮਲਾ ਕਰ ਦਿੱਤਾ ਹੈ। ਜਿੱਥੇ ਕੁਝ ਦਿਨ ਪਹਿਲਾਂ ਆਮ ਆਦਮੀ ਕਲੀਨਿਕ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉੱਥੇ ਹੀ ਹੁਣ ਇਸ ਇਲਾਕੇ ਵਿੱਚ ਸਥਿਤ ਸ਼ਨੀ ਮੰਦਿਰ ਵਿੱਚ ਵੀ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹ ਮੰਦਿਰ ਦੇ ਉੱਪਰ ਬਣੇ ਗੁੰਬਦ ਤੋਂ ਅੰਦਰ ਦਾਖ਼ਲ ਹੋਏ ਅਤੇ ਮੰਦਿਰ ਵਿੱਚੋਂ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਅਤੇ ਭਾਂਡੇ ਆਦਿ ਚੋਰੀ ਕਰ ਲਏ।
Continue Reading